ਦੇਖੋ ਆਪਣਾ ਦੇਸ਼,ਪੀਪਲਜ਼ ਚੁਆਇਸ 2024 ਦੇ ਹਿੱਸੇ ਵਜੋਂ ਵੱਖ-ਵੱਖ ਕੈਟੇਗਰੀਆਂ ਵਿੱਚ ਆਪਣੇ ਮਨਪਸੰਦ ਸੈਲਾਨੀ ਆਕਰਸ਼ਣਾਂ ਦੀ ਚੋਣ ਕਰੋ
ਭਾਰਤ ਸਰਕਾਰ ਦਾ ਸੈਰ-ਸਪਾਟਾ ਮੰਤਰਾਲਾ 25 ਜਨਵਰੀ, 2022 ਨੂੰ ਆਜ਼ਾਦੀ ਕਾ ਅਮ੍ਰਿਤ ਮਹੋਤਸਵ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਸੈਰ-ਸਪਾਟਾ ਦਿਵਸ ਮਨਾ ਰਿਹਾ ਹੈ, ਜੋ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤਾ ਗਿਆ 75 ਹਫਤਿਆਂ ਦਾ ਵਿਸ਼ਾਲ ਸਮਾਰੋਹ ਹੈ।