ਮੈਂ ਦੇਖ ਰਿਹਾ ਹਾਂ ਕਿ ਤੁਹਾਡੀ ਸਮੱਗਰੀ ਸਾਡੇ ਦੇਸ਼ ਦੇ ਲੋਕਾਂ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ। ਅਤੇ ਸਾਡੇ ਕੋਲ ਇਸ ਪ੍ਰਭਾਵ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਣ ਦਾ ਮੌਕਾ ਹੈ
ਪ੍ਰਧਾਨ ਮੰਤਰੀ ਨਰੇਂਦਰ ਮੋਦੀ
ਨੈਸ਼ਨਲ ਕ੍ਰੀਏਟਰਜ਼ ਐਵਾਰਡ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ WhatsApp ਚੈਨਲ ਨੂੰ ਫਾਲੋ ਕਰੋ
राष्ट्रीय रचनाकार पुरस्कार के बारे में जानकारी प्राप्त करने के लिए व्हाट्सएप चैनल को फॉलो करें ।
ਹੁਣੇ ਫਾਲੋ ਕਰੋਚਾਹੇ ਤੁਸੀਂ ਇੱਕ ਕੰਟੈਂਟ ਕ੍ਰੀਏਟਰ ਹੋ, ਇੱਕ ਟੈੱਕ ਵਿਜ਼ਾਰਡ ਜਾਂ ਗੇਮਿੰਗ ਗੁਰੂ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਪ੍ਰਤਿਭਾ ਹੋਰ ਵੀ ਚਮਕੇ!
20+ ਕੈਟੇਗਰੀਆਂ ਵਿੱਚ ਮਾਨਤਾ ਪ੍ਰਾਪਤ ਕਰੋ
ਐਵਾਰਡ ਦਾ ਉਦੇਸ਼ ਕੀ ਪ੍ਰਾਪਤ ਕਰਨਾ ਹੈ?
ਚੇਂਜਮੇਕਰਾਂ 'ਤੇ ਸਪਾਟਲਾਈਟ
ਜੋ ਪ੍ਰਭਾਵਸ਼ੀਲ ਹਨ, ਅਸੀਂ ਉਹਨਾਂ ਡਿਜੀਟਲ ਕ੍ਰੀਏਟਰਜ਼ ਨੂੰ ਪਛਾਣਨ ਅਤੇ ਉਤਸ਼ਾਹਤ ਕਰਨ ਲਈ ਪ੍ਰਮੁੱਖਤਾ ਵਿੱਚ ਰੱਖ ਰਹੇ ਹਾਂ
ਵਿਭਿੰਨ ਵਿਚਾਰਾਂ ਨੂੰ ਵਧਾਓ
ਆਓ ਆਪਣੀ ਆਵਾਜ਼ ਨੂੰ ਅਗਲੇ ਪੱਧਰ 'ਤੇ ਲੈ ਕੇ ਜਾਈਏ! ਇਕੱਠੇ ਰਲ ਮਿਲ ਕੇ, ਅਸੀਂ ਸਮਾਜਿਕ ਪ੍ਰਭਾਵ ਵਿੱਚ ਡਿਜੀਟਲ ਮੀਡੀਆ ਦੇ ਪ੍ਰਭਾਵ ਨੂੰ ਵਧਾਵਾਂਗੇ, ਜੋ ਇੱਕ ਅਜਿਹੀ ਗਤੀਵਿਧੀ ਪੈਦਾ ਕਰੇਗੀ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
ਸ਼ਾਮਲ ਹੋਵੋ ਅਤੇ ਸਹਿਯੋਗ ਕਰੋ
ਆਓ ਰਲ ਮਿਲ ਕੇ ਕੰਮ ਕਰੀਏ! ਇਹ ਅਮ੍ਰਿਤ ਕਾਲ ਦੌਰਾਨ ਸਮਾਜਿਕ ਕ੍ਰਾਂਤੀ, ਇੱਕ ਰਾਸ਼ਟਰੀ ਅੰਦੋਲਨ ਨੂੰ ਉਤਸ਼ਾਹਤ ਕਰਨ ਲਈ ਕ੍ਰੀਏਟਰਜ਼, ਲੀਡਰਾਂ ਅਤੇ ਸਰਕਾਰ ਦੇ ਭਾਈਚਾਰੇ ਨੂੰ ਇੱਕ ਪਲੇਟਫਾਰਮ 'ਤੇ ਲੈ ਕੇ ਆਉਂਦਾ ਹੈ
ਨੈਕਸਟ ਵੇਵ ਨੂੰ ਸ਼ਕਤੀਸ਼ਾਲੀ ਬਣਾਓ
ਇਹ ਐਵਾਰਡ ਸਿਰਫ ਇੱਕ ਟਰਾਫੀ ਨਹੀਂ ਹੈ; ਇਹ ਸਕਾਰਾਤਮਕ ਤਬਦੀਲੀ ਨੂੰ ਸੰਚਾਲਿਤ ਕਰਨ ਲਈ ਸਿਰਜਣਾਤਮਕਤਾ ਦੀ ਵਰਤੋਂ ਕਰਨ ਲਈ ਤੁਹਾਡਾ ਲਾਂਚਪੈਡ ਹੈ
ਇਸ ਬਾਰੇ
ਕ੍ਰੀਏਟਰ ਇਕਾਨਮੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਦੇਸ਼ ਭਰ ਤੋਂ ਵਿਚਾਰਾਂ ਨੂੰ ਇਕੱਠੇ ਕਰ ਰਹੀ ਹੈ।
ਡਿਜੀਟਲ ਕ੍ਰੀਏਟਰ ਇੱਕ ਆਤਮਵਿਸ਼ਵਾਸੀ, ਦ੍ਰਿੜ ਨਵੇਂ ਭਾਰਤ ਦੇ ਕਹਾਣੀਕਾਰ ਹਨ। ਉਹ ਸਮਾਜਿਕ ਪ੍ਰਭਾਵ ਨੂੰ ਸੰਚਾਲਿਤ ਕਰਦੇ ਹਨ, ਸਥਾਨਕ ਸਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ, ਅਤੇ ਸੈਰ-ਸਪਾਟੇ ਨੂੰ ਹੁਲਾਰਾ ਦਿੰਦੇ ਹਨ।
ਨੈਸ਼ਨਲ ਕ੍ਰੀਏਟਰਜ਼ ਐਵਾਰਡ 20+ ਕੈਟੇਗਰੀਆਂ ਵਿੱਚ ਅਜਿਹੇ ਪ੍ਰਭਾਵਸ਼ਾਲੀ ਵਿਚਾਰਾਂ ਨੂੰ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਪੁਰਸਕਾਰ ਪ੍ਰਦਾਨ ਕਰਦਾ ਹੈ।
ਪ੍ਰਸਿੱਧੀ ਅਤੇ ਮਾਨਤਾ
ਲਈ ਅਗਵਾਈ ਕਰਨ ਦੇ ਲਈ ਤਿਆਰ ਹੋ?
ਆਪਣੇ ਆਪ ਨੂੰ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਨਾਮਜ਼ਦ ਕਰੋ ਜੋ ਤੁਹਾਡੇ ਚਿੱਤ ਵਿੱਚ ਹੈ ਹੁਣੇ!
ਐਵਾਰਡ ਕੈਟੇਗਰੀ
ਸਾਲ ਦੀ ਡਿਜੀਟਲ ਪਾਰਟੀ ਤੋਂ!
ਆਓ
ਸ਼ਾਮਲ ਹੋਈਏ | ਸਹਿਯੋਗ ਕਰੀਏ | ਨਵੀਨਤਾ ਲਿਆਈਏ
ਪ੍ਰਧਾਨ ਮੰਤਰੀ ਮੋਦੀ - ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਕ੍ਰੀਏਟਰ!
ਨਿਯਮ ਅਤੇ ਸ਼ਰਤਾਂ
1. ਯੋਗਤਾ ਮਾਪਦੰਡ
- ਲੋੜੀਂਦੀ ਉਮਰ: ਨਾਮਜ਼ਦਗੀ ਦੇ ਸਮੇਂ ਭਾਗੀਦਾਰਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
- ਨਾਗਰਿਕਤਾ ਅਤੇ ਰਿਹਾਇਸ਼: 19 ਕੈਟੇਗਰੀਆਂ ਵਿਸ਼ੇਸ਼ ਤੌਰ 'ਤੇ ਭਾਰਤੀ ਨਾਗਰਿਕਤਾ ਵਾਲੇ ਵਿਅਕਤੀਆਂ ਲਈ ਖੁੱਲ੍ਹੀਆਂ ਹਨ। ਇੱਕ ਕੈਟੇਗਰੀ ਅੰਤਰਰਾਸ਼ਟਰੀ ਡਿਜੀਟਲ ਕ੍ਰੀਏਟਰਜ਼ ਨੂੰ ਸਮਰਪਿਤ ਹੈ
- ਪਲੇਟਫਾਰਮ: Content must be published on one or more of the following digital platforms: Instagram, YouTube, Twitter, LinkedIn, Facebook, ShareChat, Koo, Roposo, or Moj
- ਭਾਸ਼ਾ: ਸਮੱਗਰੀ ਨੂੰ ਅੰਗਰੇਜ਼ੀ ਜਾਂ ਕਿਸੇ ਹੋਰ ਭਾਰਤੀ ਭਾਸ਼ਾ ਵਿੱਚ ਜਮ੍ਹਾਂ ਕੀਤਾ ਜਾ ਸਕਦਾ ਹੈ।
- ਨਾਮਜ਼ਦਗੀ ਸੀਮਾ: ਕ੍ਰੀਏਟਰ ਵੱਧ ਤੋਂ ਵੱਧ ਤਿੰਨ ਕੈਟੇਗਰੀਆਂ ਵਿੱਚ ਸਵੈ-ਨਾਮਜ਼ਦ ਕਰ ਸਕਦੇ ਹਨ। ਹੋਰਨਾਂ ਨੂੰ ਨਾਮਜ਼ਦ ਕਰਨ ਵਾਲੇ ਸਾਰੀਆਂ 20 ਕੈਟੇਗਰੀਆਂ ਵਿੱਚ ਨਾਮਜ਼ਦ ਕਰ ਸਕਦੇ ਹਨ।
2. ਨਾਮਜ਼ਦਗੀ ਪ੍ਰਕਿਰਿਆ
- ਸਵੈ-ਨਾਮਜ਼ਦਗੀ: ਕ੍ਰੀਏਟਰਜ਼ ਨੂੰ ਸਵੈ ਨਾਮਜ਼ਦ ਕਰਨ ਦੀ ਆਗਿਆ ਹੈ। ਨਾਮਜ਼ਦਗੀ ਵਿੱਚ ਯੋਗ ਪਲੇਟਫਾਰਮਾਂ 'ਤੇ ਸਮੱਗਰੀ ਦੇ ਲਿੰਕ, ਸਮੱਗਰੀ ਦੇ ਪ੍ਰਭਾਵ ਦਾ ਸੰਖੇਪ ਵੇਰਵਾ, ਅਤੇ ਨਾਮਜ਼ਦਗੀ ਫਾਰਮ ਦੁਆਰਾ ਲੋੜੀਂਦੇ ਕੋਈ ਹੋਰ ਜ਼ਰੂਰੀ ਕਾਰਨ ਸ਼ਾਮਲ ਹੋਣੇ ਚਾਹੀਦੇ ਹਨ।
- ਨਾਮਜ਼ਦਗੀ ਸੀਮਾ: ਕ੍ਰੀਏਟਰਜ਼ ਵੱਧ ਤੋਂ ਵੱਧ ਤਿੰਨ ਕੈਟੇਗਰੀਆਂ ਵਿੱਚ ਸਵੈ-ਨਾਮਜ਼ਦ ਕਰ ਸਕਦੇ ਹਨ। ਹੋਰਨਾਂ ਨੂੰ ਨਾਮਜ਼ਦ ਕਰਨ ਵਾਲੇ ਸਾਰੀਆਂ 20 ਕੈਟੇਗਰੀਆਂ ਵਿੱਚ ਨਾਮਜ਼ਦਗੀਆਂ ਦਾ ਪ੍ਰਸਤਾਵ ਦੇ ਸਕਦੇ ਹਨ।
- ਜਮ੍ਹਾਂ ਕਰਨ ਦੀ ਆਖਰੀ ਮਿਤੀ: ਸਾਰੀਆਂ ਨਾਮਜ਼ਦਗੀਆਂ ਨਿਰਧਾਰਤ ਸਮਾਂ ਸੀਮਾ ਤੱਕ ਜਮ੍ਹਾਂ ਕਰਵਾਈਆਂ ਜਾਣਾ ਚਾਹੀਦਾ ਹੈਨ। ਦੇਰ ਨਾਲ ਜਮ੍ਹਾਂ ਕੀਤੇ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
- ਫਾਲੋਅਰ ਸੰਖਿਆ ਵਿਚਾਰ: ਫਾਲੋਅਰਜ਼ ਜਾਂ ਸਬਸਕ੍ਰਾਈਬਰਜ਼ ਦੀ ਸੰਖਿਆ 9 ਫਰਵਰੀ 2024 ਤੱਕ ਮੰਨੀ ਜਾਵੇਗੀ।
3. ਮੁਲਾਂਕਣ ਅਤੇ ਚੋਣ ਪ੍ਰਕਿਰਿਆ
- ਮਾਪਦੰਡ: ਨਾਮਜ਼ਦਗੀਆਂ ਦਾ ਮੁਲਾਂਕਣ ਸਿਰਜਣਾਤਮਕਤਾ, ਪ੍ਰਭਾਵ, ਪਹੁੰਚ, ਨਵੀਨਤਾ, ਸਥਿਰਤਾ ਅਤੇ ਐਵਾਰਦ ਦੇ ਉਦੇਸ਼ਾਂ ਦੇ ਨਾਲ ਤਾਲਮੇਲ ਦੇ ਅਧਾਰ ਤੇ ਕੀਤਾ ਜਾਵੇਗਾ।
- ਜਿਊਰੀ ਸਮੀਖਿਆ: ਸਰਕਾਰ, ਅਕਾਦਮਿਕ, ਮੀਡੀਆ ਅਤੇ ਸਿਵਲ ਸੁਸਾਇਟੀ ਦੇ ਖੇਤਰ ਦੇ ਮਾਹਰਾਂ ਦਾ ਇੱਕ ਪੈਨਲ ਅੰਤਿਮ ਨਾਮਜ਼ਦਗੀਆਂ ਦੀ ਸਮੀਖਿਆ ਕਰੇਗਾ। ਜਿਊਰੀ ਦਾ ਫੈਸਲਾ ਅੰਤਿਮ ਅਤੇ ਪਾਬੰਧ ਹੋਵੇਗਾ।
- ਚੋਣ: ਹਰੇਕ ਕੈਟੇਗਰੀ ਲਈ ਜੇਤੂਆਂ ਦਾ ਫੈਸਲਾ ਜਿਊਰੀ ਦੇ ਮੁਲਾਂਕਣ ਅਤੇ ਜਨਤਕ ਵੋਟਾਂ ਦੇ ਸੁਮੇਲ ਦੇ ਅਧਾਰ ਤੇ ਕੀਤਾ ਜਾਵੇਗਾ।
4. ਐਵਾਰਡ ਕੈਟੇਗਰੀਆਂ ਅਤੇ ਇਨਾਮ
- ਐਵਾਰਡ 20 ਵੱਖ-ਵੱਖ ਕੈਟੇਗਰੀਆਂ ਵਿੱਚ ਦਿੱਤੇ ਜਾਣਗੇ। ਇਨ੍ਹਾਂ ਵਿੱਚੋਂ 19 ਕੈਟੇਗਰੀਆਂ ਵਿੱਚ, ਹਰੇਕ ਲਈ ਇੱਕ ਜੇਤੂ ਚੁਣਿਆ ਜਾਵੇਗਾ। ਹਾਲਾਂਕਿ, ਇੰਟਰਨੈਸ਼ਨਲ ਕ੍ਰੀਏਟਰ ਐਵਾਰਡ ਕੈਟੇਗਰੀ ਵਿੱਚ ਤਿੰਨ ਜੇਤੂ ਹੋਣਗੇ।
5. ਆਚਾਰ ਸੰਹਿਤਾ ਅਤੇ ਪਾਲਣਾ
- ਭਾਗੀਦਾਰਾਂ ਨੂੰ ਲਾਜ਼ਮੀ ਤੌਰ 'ਤੇ ਇੱਕ ਆਚਾਰ ਸੰਹਿਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਐਵਰਡ ਦੀ ਅਖੰਡਤਾ ਅਤੇ ਭਾਵਨਾ ਨੂੰ ਕਾਇਮ ਰੱਖਦਾ ਹੈ।
- ਕ੍ਰੀਏਟਰਜ਼ ਨੂੰ ਲਾਜ਼ਮੀ ਤੌਰ 'ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਮੱਗਰੀ ਉਨ੍ਹਾਂ ਪਲੇਟਫਾਰਮਾਂ ਦੇ ਕਾਨੂੰਨੀ ਅਤੇ ਸਮਾਜਿਕ ਮਿਆਰਾਂ ਦੀ ਪਾਲਣਾ ਕਰਦੀ ਹੈ ਜਿਨ੍ਹਾਂ 'ਤੇ ਉਹ ਪ੍ਰਕਾਸ਼ਤ ਹੁੰਦੇ ਹਨ।
6. ਜਿਊਰੀ ਦਾ ਫੈਸਲਾ
- ਜਿਊਰੀ ਦਾ ਫੈਸਲਾ ਜੇਤੂਆਂ ਦਾ ਨਿਰਣਾ ਕਰਨ ਵਿੱਚ ਅੰਤਿਮ ਹੋਵੇਗਾ। ਕਿਸੇ ਵੀ ਅਪੀਲ ਜਾਂ ਮੁੜ-ਮੁਲਾਂਕਣ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।